ਸ਼ਬਦ ਗੁਰੂ

ਗੁਰਬਾਣੀ ਦਾ ਇੱਕ ਵਾਕ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ । ਇਸ ਤੁਕ ਅੰਦਰ ਸਾਰੇ ਭਾਰਤ ਦੇ ਸੰਤਾਂ ਦਾ ਨਿਚੋੜ ਹੈ ।

ਕਦੇ ਅੱਧਾ ਘੰਟਾ ਕਰ ਕੇ ਵੇਖਿਓ ਪਰ ਹੋਰ ਕੋਈ ਖਿਆਲ ਨਾਂ ਆਵੇ ਮਨ ਵਿੱਚ ਫੋਟੋ ਗੁਰੂ ਨਾਨਕ ਦੀ ਰੱਖਿਓ ਤੁਸੀਂ ਅਧਾਹ ਅਨੰਦ ਤੇ ਪਹੁੰਚ ਜਾਓਗੇ ।

ਸ਼ਬਦ ਸੁਰਤ ਸ਼ਬਦ ਕੀ ਨਿਵ ਰਖਾਈ । ਇਹ ਸਾਰ ਹੈ ਗੁਰਬਾਣੀ ਦਾ. ਭਾਈ ਗੁਰਦਾਸ ਜੀ ।

ਸ਼ਬਦ ਸੁਰਤ ਕਾ ਬੰਧੳ ਬੇੜਾ ਗਗਨ ਮੰਡਲ ਕੋ ਕੁੱਚ ਹੈ । ਗਰੀਬ ਦਾਸ ॥

Leave a comment